ਪੰਜਾਬੀ ਗਾਇਕ ਰਣਜੀਤ ਬਾਵਾ ਦੇ PA ਦੀ ਸੜਕ ਹਾਦਸੇ 'ਚ ਮੌਤ ਹੋ ਗਈ | ਅੰਮ੍ਰਿਤਸਰ ਮਾਰਗ ਤੇ ਪੈਂਦੇ ਪਿੰਡ ਲਿੱਧੜਾਂ 'ਚ ਸੜਕ ਹਾਦਸਾ ਵਾਪਰਿਆ ਤੇ ਇਸ ਹਾਦਸੇ ਦੌਰਾਨ ਰਣਜੀਤ ਬਾਵਾ ਦੇ ਪੀ.ਏ ਡਿਪਟੀ ਵੋਹਰਾ ਦੀ ਆਪਣੇ ਜਨਮਦਿਨ ਵਾਲੇ ਦਿਨ ਹੀ ਮੌਤ ਹੋ ਗਈ ।

Punjabi singer Ranjit Bawa's PA died in a road accident.

#ranjitbawa #ranjitbawapa #deputywohra